Surprise Me!

PTC ਦੇ ਮਾਲਿਕ ਨੂੰ ਕੰਗ ਦਾ ਮੂੰਹ ਤੋੜ ਜਵਾਬ, SGPC ਪ੍ਰਧਾਨ ਧਾਮੀ ਬਾਰੇ ਵੀ ਕਹਿ ਗਏ ਇਹ ਗੱਲ |OneIndia Punjabi

2023-06-21 0 Dailymotion

ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਚੱਲ ਰਹੇ ਵਿਵਾਦ ਦੌਰਾਨ PTC ਚੈਨਲ ਦੇ ਮਲਿਕ ਨੇ ਕਿਹਾ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਉਹਨਾਂ ਵਲੋਂ ਚੈਨਲ 'ਤੇ ਮੁਫ਼ਤ ਕੀਤਾ ਜਾਂਦਾ ਹੈ | ਜਿਸ ਤੋਂ ਬਾਅਦ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ PTC ਚੈਨਲ ਦੇ ਮਲਿਕ ਨੂੰ ਕਰਾਰਾ ਜਵਾਬ ਦਿੱਤਾ ਹੈ | ਇਸਦੇ ਨਾਲ ਕੰਗ ਨੇ ਸਬੂਤ ਵੀ ਪੇਸ਼ ਕੀਤੇ ਕਿ PTC ਗੁਰਬਾਣੀ ਦੇ ਪ੍ਰਸਾਸਰਨ ਦੇ ਨਾਮ 'ਤੇ ਪੈਸਾ ਕਮਾਇਆ ਜਾਂਦਾ ਹੈ |

Kang's blunt reply to PTC owner, SGPC president also said this about Dhami.

#MalwinderKang #GurbaniTelecastIssue #PunjabNews
~PR.182~

Buy Now on CodeCanyon